ਕਿੰਨੇ ਬਿਮਾਰ ਪੰਜਾਬੀਆਂ ਲਈ ਖੋਲ੍ਹਿਆ ਮੰਤਰੀ ਵਾਲਾ ਬੰਗਲਾ: ਹਰਸਿਮਰਤ ਕੌਰ ਬਾਦਲ

ਸਮਾਣਾ 27 ਸਤੰਬਰ ,ਬੋਲੇ ਪੰਜਾਬ ਬਿਊਰੋ; ਸਮਾਣਾ ਵਿਖੇ ‘ਮਾਵਾਂ-ਧੀਆਂ ਇਨਸਾਫ਼ ਰੈਲੀ’ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਤੋਂ ਕਿੰਨੇ ਬਿਮਾਰ ਲੋਕਾਂ ਵਾਸਤੇ ਉਨ੍ਹਾਂ ਆਪਣਾ ਮੰਤਰੀ […]

Continue Reading