ਦਿਵਯ ਰਾਮਾਇਣ ਯੁਵਾ ਕਲਾ ਮੰਚ ਦੀ ਰਾਮਲੀਲਾ ਵਿੱਚ ਰਾਮ ਬਾਰਾਤ ਨੇ ਬੰਨ੍ਹਿਆ ਸਮਾਂ
ਅਹਿਲਿਆ ਦੇ ਉੱਧਾਰ, ਕੰਨਿਆਦਾਨ, ਮੰਥਰਾ-ਕੈਕੇਈ ਸੰਵਾਦ ਅਤੇ ਰਾਮ ਦੇ ਬਨਵਾਸ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਚੰਡੀਗੜ੍ਹ, 14 ਅਕਤੂਬਰ ,ਬੋਲੇ ਪੰਜਾਬ ਬਿਊਰੋ; ਦਿਵਯ ਰਾਮਾਇਣ ਯੁਵਾ ਕਲਾ ਮੰਚ ਵੱਲੋਂ ਸੈਕਟਰ-49ਬੀ ਸਥਿਤ ਸਬਜ਼ੀ ਮੰਡੀ ਦੇ ਮੈਦਾਨ ਵਿੱਚ ਕਰਵਾਏ ਜਾ ਰਹੇ ਪੰਜਵੇਂ ਰਾਮਲੀਲਾ ਅਤੇ ਦੁਸਹਿਰਾ ਉਤਸਵ-2026 ਦੇ ਚੌਥੇ ਦਿਨ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਵੱਖ-ਵੱਖ […]
Continue Reading