ਐਂਬੂਲੈਂਸ ਨਹੀਂ ਪਹੁੰਚੀ, ਲਾਸ਼ ਨੂੰ ਰੇਹੜੀ ਤੇ ਪਹੁੰਚਾਇਆ ਹਸਪਤਾਲ ਅਕਾਲੀ ਆਗੂ ਨੇ “AAp” ਤੇ ਚੁੱਕੇ ਸਵਾਲ
ਮਾਨਸਾ 28 ਨਵੰਬਰ ,ਬੋਲੇ ਪੰਜਾਬ ਬਿਊਰੋ; ਮਾਨਸਾ ਦੇ ਕੋਰਟ ਰੋਡ ‘ਤੇ ਖੁੱਲ੍ਹੇ ਨਾਲੇ ਵਿੱਚ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਮਾਤਾ ਸੁੰਦਰੀ ਕਾਲਜ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ 55 ਸਾਲਾ ਗੁਰਦੀਪ ਸਿੰਘ ਉਰਫ਼ ਨਿੱਕਾ ਸਿੰਘ ਵਜੋਂ ਹੋਈ ਹੈ। ਸ਼ਨੀਵਾਰ ਸਵੇਰੇ ਲਾਸ਼ ਮਿਲਣ ਤੋਂ ਬਾਅਦ, ਪਰਿਵਾਰ ਨੇ ਵਾਰ-ਵਾਰ ਐਂਬੂਲੈਂਸ […]
Continue Reading