CII-IWN ਚੰਡੀਗੜ੍ਹ ਚੈਪਟਰ ਨੇ ਹੈਲਥ ਐਂਡ ਵੈਲਨੈੱਸ ਕਨਕਲੇਵ ‘ਹੈਲਥਨੈਕਸਟ 2026’ ਦਾ ਆਯੋਜਨ ਕੀਤਾ
ਬਿਮਾਰੀਆਂ ਦੀ ਰੋਕਥਾਮ, ਲੰਬੀ ਅਤੇ ਸਿਹਤਮੰਦ ਜ਼ਿੰਦਗੀ, ਔਰਤਾਂ ਦੀ ਸਿਹਤ, ਮਾਨਸਿਕ ਤੰਦਰੁਸਤੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਉੱਦਮਤਾ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਗਈ ਚੰਡੀਗੜ੍ਹ, 13 ਨਵੰਬਰ, ਬੋਲੇ ਪੰਜਾਬ ਬਿਊਰੋ; CII ਇੰਡੀਅਨ ਵੂਮੈਨ ਨੈੱਟਵਰਕ (IWN), ਚੰਡੀਗੜ੍ਹ ਚੈਪਟਰ ਨੇ CII, ਸੈਕਟਰ-31, ਚੰਡੀਗੜ੍ਹ ਵਿਖੇ ਹੈਲਥ ਐਂਡ ਵੈਲਨੈੱਸ ਕਨਕਲੇਵ ‘ਹੈਲਥਨੈਕਸਟ 2026’ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਖੇਤਰ ਦੇ […]
Continue Reading