ਨਿਤਿਨ ਗਡਕਰੀ ਦੇ ‘ਨਵੀਂ ਪੀੜ੍ਹੀ’ ਵਾਲੇ ਬਿਆਨ ‘ਤੇ ਰਾਜਨੀਤੀ ਤੋਂ ਰੀਟਾਇਰ ਹੋਣ ਦੀ ਛਿੜੀ ਨਵੀਂ ਬਹਿਸ ,ਸੇਵਾਮੁਕਤੀ ਦੀਆਂ ਅਟਕਲਾਂ ਸ਼ੁਰੂ

ਨਵੀ ਦਿੱਲੀ , 25 ਅਗਸਤ,ਬੋਲੇ ਪੰਜਾਬ ਬਿਊਰੋ; ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ‘ਜ਼ਿੰਮੇਵਾਰੀ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਸੌਂਪਣ’ ਵਾਲੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਸੇਵਾਮੁਕਤੀ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ। ਹੁਣ ਇਸ ਬਿਆਨ ‘ਤੇ ਸਪੱਸ਼ਟੀਕਰਨ ਆਇਆ ਹੈ। ਗਡਕਰੀ ਦੇ ਦਫ਼ਤਰ ਨੇ ਕਿਹਾ, ‘ਉਨ੍ਹਾਂ ਨੇ ਆਪਣੇ ਟਰੱਸਟ ਨਾਲ ਜੁੜੇ ਸਮਾਜਿਕ ਕਾਰਜਾਂ ਦੀ ਜ਼ਿੰਮੇਵਾਰੀ ਨਵੀਂ ਪੀੜ੍ਹੀ […]

Continue Reading