ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦਾ ਟੂਰ ਮੋਹਾਲੀ ਤੋਂ ਸ਼ੁਰੂ
ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸਾਬਕਾ ਭਾਰਤੀ ਹਾਕੀ ਕਪਤਾਨ ਰਾਜਪਾਲ ਸਿੰਘ ਹੁੰਦਲ ਅਤੇ ਓਲੰਪੀਅਨ ਪ੍ਰਭਜੋਤ ਸਿੰਘ ਨੇ ਟਰਾਫ਼ੀ ਟੂਰ ਨੂੰ ਕੀਤਾ ਰਵਾਨਾ 27 ਅਕਤੂਬਰ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗਾ ਛੇ ਏਸ਼ੀਅਨ ਮੁਲਕਾਂ ਵਿਚਾਲੇ ਮੁਕਾਬਲਾ; ਮੋਹਾਲੀ ਵਿੱਚ 4 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤੀਜੇ ਸਥਾਨ ਦਾ ਮੈਚ ਤੇ ਫਾਈਨਲ ਹੋਵੇਗਾ […]
Continue Reading