ਕਿਸਾਨਾਂ ਦੇ ਮਰਜੀਵੜੇ ਜਥੇ ਨੂੰ ਵਾਪਸ ਬੁਲਾਇਆ, ਪੁਲਿਸ ਵੱਲੋਂ ਚਲਾਏ ਹੰਝੂ ਗੈਸ ਦੇ ਗੋਲਿਆਂ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਕਈ ਕਿਸਾਨ ਜ਼ਖਮੀ
ਚੰਡੀਗੜ੍ਹ, 6 ਦਸੰਬਰ,ਬੋਲੇ ਪੰਜਾਬ ਬਿਊਰੋ :ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਮਰਜੀਵੜੇ ਜਥੇ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪੰਧੇਰ ਖੁਦ ਉਨ੍ਹਾਂ ਨੂੰ ਲੈਣ ਆਏ ਸਨ। ਹੁਣ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਸਾਰੇ ਕਿਸਾਨ ਮੰਚ ‘ਤੇ ਪਰਤ ਆਏ ਹਨ।ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਚਲਾਏ ਗਏ। ਹੁਣ ਤੱਕ 26 ਤੋਂ ਵੱਧ […]
Continue Reading