ਖੇਤਾਂ ਦੇ ਵਿਚਕਾਰ ਚੱਲ ਰਹੀ ਸੀ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ, ਫਤਿਹਗੜ੍ਹ ਸਾਹਿਬ ਤੋਂ 11 ਕਿਲੋ ਵਿਸਫੋਟਕ ਬਰਾਮਦ,
ਫਤਿਹਗੜ੍ਹ ਸਾਹਿਬ 28 ਅਕਤੂਬਰ ,ਬੋਲੇ ਪੰਜਾਬ ਬਿਊਰੋ; ਫਤਿਹਗੜ੍ਹ ਸਾਹਿਬ ਵਿੱਚ ਖੇਤਾਂ ਦੇ ਵਿਚਕਾਰ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਮਿਲਟਰੀ ਇੰਟੈਲੀਜੈਂਸ ਲੁਧਿਆਣਾ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਅਮਲੋਹ ਥਾਣਾ ਖੇਤਰ ਦੇ ਪਿੰਡ ਸ਼ਾਹਪੁਰ ਵਿੱਚ ਛਾਪਾ ਮਾਰਿਆ। ਪੁਲਿਸ ਅਨੁਸਾਰ ਖੇਤਾਂ ਵਿੱਚ ਸ਼ੈਲਰ ਦੇ ਨੇੜੇ ਬਣੇ ਕਿਰਾਏ ਦੇ ਗੋਦਾਮ […]
Continue Reading