ਸ਼ਹੀਦ ਝੋਟਾ ਦੀ ਸ਼ਹਾਦਤ ’ਤੇ ਐਸਐਫਜੇ ਦਾ ਐਲਾਨ ਪੰਜਾਬ ਅੰਦਰ 1 ਨਵੰਬਰ ਤੋਂ ਖਾਲਿਸਤਾਨ ਰੈਫਰੈਂਡਮ ਲਈ 20 ਲੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਮੁਹਿੰਮ ਦਾ ਐਲਾਨ
ਨਵੀਂ ਦਿੱਲੀ 17 ਅਕਤੂਬਰ,ਬੋਲੇ ਪੰਜਾਬ ਬਿਉਰੋ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਅਤੇ ਸੂਬੇ ਵਿੱਚ ਸਿਆਸੀ ਭੂਚਾਲ ਲਿਆਉਣ ਲਈ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਵੱਡਾ ਐਲਾਨ ਕਰਦਿਆਂ 1 ਨਵੰਬਰ ਤੋਂ ਪੰਜਾਬ ਅਸੈਂਬਲੀ ਚੋਣਾਂ ਦੇ ਸਮਾਨਾਂਤਰ 20 ਲੱਖ ਖਾਲਿਸਤਾਨ ਰੈਫਰੈਂਡਮ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਗਰਮਾ-ਗਰਮ ਮਿਸ਼ਨ ਛੇੜ ਦਿੱਤਾ ਹੈ। ਐੱਸ.ਐੱਫ.ਜੇ. ਦੇ ਮੁਖੀ ਗੁਰਪਤਵੰਤ ਸਿੰਘ […]
Continue Reading