ਹਾਈ ਕੋਰਟ ਵੱਲੋਂ ਫੋਰਟਿਸ ਮੋਹਾਲੀ ਨੂੰ 22 ਰੁੱਖ ਕੱਟਣ ਦੀ ਇਜਾਜ਼ਤ, ਪਰ 110 ਰੁੱਖ ਲਾ ਕੇ 10 ਸਾਲ ਤੱਕ ਸੰਭਾਲ ਦਾ ਹੁਕਮ
ਚੰਡੀਗੜ੍ਹ 18 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੋਰਟਿਸ ਹਸਪਤਾਲ, ਮੁਹਾਲੀ ਨੂੰ ਆਪਣੀਆਂ ਸਹੂਲਤਾਂ ਦੇ ਵਿਸਥਾਰ ਲਈ 22 ਰੁੱਖ ਕੱਟਣ ਦੀ ਇਜਾਜ਼ਤ ਦੇ ਦਿੱਤੀ ਹੈ, ਕੋਰਟ ਨੇ ਸ਼ਰਤ ਰੱਖੀ ਹੈ ਕਿ ਇਹ 110 ਰੁੱਖ ਲਗਾਏਗਾ ਅਤੇ ਦਸ ਸਾਲਾਂ ਤੱਕ ਉਨ੍ਹਾਂ ਦੀ ਦੇਖਭਾਲ ਕਰੇਗਾ। ਚੀਫ਼ ਜਸਟਿਸ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ […]
Continue Reading