ਫਰਜੀ ਪਛਾਣ-ਪੱਤਰਾਂ ਸਹਾਰੇ ਸਿਮ ਕਾਰਡ ਖਰੀਦਣ ਜਾਂ ਵੇਚਣ ‘ਤੇ 3 ਸਾਲ ਕੈਦ ਤੇ ₹50 ਲੱਖ ਜੁਰਮਾਨਾ
ਨਵੀਂ ਦਿੱਲੀ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਦੂਰਸੰਚਾਰ ਵਿਭਾਗ (DoT) ਨੇ ਇੱਕ ਨਵੀਂ ਅਡਵਾਈਜਰੀ ਜਾਰੀ ਕੀਤੀ ਹੈ। ਇਸ ਅਨੁਸਾਰ, ਜਾਅਲੀ ਪਛਾਣ-ਪੱਤਰਾਂ (IDs) ਦੀ ਵਰਤੋਂ ਕਰਕੇ ਸਿਮ ਕਾਰਡ ਖਰੀਦਣ ਜਾਂ ਵੇਚਣ, ਜਾਂ ਮੋਬਾਈਲ ਦੇ IMEI ਨੰਬਰ ਨਾਲ ਛੇੜਛਾੜ ਕਰਨ ‘ਤੇ ਤਿੰਨ ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। […]
Continue Reading