18 ਮਈ 2011: ਜਲ ਸਪਲਾਈ ਵਿਭਾਗ ਦੇ 3511 ਮਸਟਰੋਲ ਕਾਮਿਆਂ ਲਈ ਇਤਿਹਾਸਕ ਦਿਨ”

ਮੋਹਾਲੀ,18, ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ; ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ,ਸੁਖਨੰਦਨ ਸਿੰਘ ਮੈਣੀਆ,ਮਨਜੀਤ ਸਿੰਘ ਸੰਗਤਪੁਰਾ ,ਦਵਿੰਦਰ ਸਿੰਘ ਨਾਭਾ, ਸਰਬਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਬਠਿੰਡਾ, ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਅੱਜ 18 ਮਈ 2011 ਦੇ ਇਤਿਹਾਸਕ ਦਿਨ ਨੂੰ ਯਾਦ ਕਰਦਿਆਂ ਦੱਸਿਆ ਕਿ ਇਸ ਦਿਨ […]

Continue Reading