ਖੰਨਾ ‘ਚ ਪੁਲਿਸ ਨੇ ਕਿਸਾਨ ਦੇ ਘਰ ਮਾਰਿਆ ਛਾਪਾ , 75 ਲੀਟਰ ਸ਼ਰਾਬ ਬਰਾਮਦ

ਖੰਨਾ 15 ਅਕਤੂਬਰ ,ਬੋਲੇ ਪੰਜਾਬ ਬਿਊਰੋ; ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਕਾਰਵਾਈ ਕਰਦਿਆਂ ਖੰਨਾ ਪੁਲਿਸ ਨੇ ਗਲਵਾੜੀ ਪਿੰਡ ਦੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਆਪਣੇ ਘਰ ਵਿੱਚ ਹੀ ਗ਼ੈਰ-ਕਾਨੂੰਨੀ ਢੰਗ ਨਾਲ ਸ਼ਰਾਬ ਬਣਾ ਰਿਹਾ ਸੀ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਅਤੇ ਤੂੜੀ ਦੇ ਭੰਡਾਰਨ ਵਾਲੇ ਕਮਰੇ ਵਿੱਚੋਂ ਲਗਭਗ 75 ਲੀਟਰ […]

Continue Reading