₹3,383 ਕਰੋੜ ਦਾ ਮਾਲਕ ਭਾਜਪਾ ਵਿਧਾਇਕ ਬਣਿਆ ਭਿਖਾਰੀ 

ਮੁੰਬਈ, 15 ਸਤੰਬਰ, ਬੋਲੇ ਪੰਜਾਬ ਬਿਊਰੋ : ਮੁੰਬਈ ਦੇ ਘਾਟਕੋਪਰ ਈਸਟ ਤੋਂ ਭਾਜਪਾ ਵਿਧਾਇਕ ਪਰਾਗ ਸ਼ਾਹ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਉਹ ਘਾਟਕੋਪਰ ਦੀਆਂ ਗਲੀਆਂ ਵਿੱਚ ਭਿਖਾਰੀ ਦੇ ਭੇਸ ਵਿੱਚ ਘੁੰਮਦੇ ਅਤੇ ਲੋਕਾਂ ਤੋਂ ਮਦਦ ਮੰਗਦੇ ਦਿਖਾਈ ਦੇ ਰਹੇ ਹਨ। ਸ਼ਾਹ ਅਨੁਸਾਰ, ਉਨ੍ਹਾਂ ਨੇ ਇਹ ਤਜਰਬਾ ਕਿਸੇ ਸਿਆਸੀ ਸਮਾਗਮ ਜਾਂ ਮੁਹਿੰਮ […]

Continue Reading