100 ਕਰੋੜ ਦੇ ਸਾਈਬਰ ਘੁਟਾਲੇ ‘ਤੇ ED ਦੇ ਛਾਪੇ
ਲੁਧਿਆਣਾ 21 ਅਗਸਤ ,ਬੋਲੇ ਪੰਜਾਬ ਬਿਊਰੋ; 100 ਕਰੋੜ ਰੁਪਏ ਦੇ ਕਥਿਤ ਸਾਈਬਰ ਘੁਟਾਲੇ ਅਤੇ ਹਵਾਲਾ ਕਾਰੋਬਾਰ ਨਾਲ ਸਬੰਧਤ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ ਸਵੇਰੇ ਰੋਪੜ ਵਿੱਚ ਵੱਡੀ ਕਾਰਵਾਈ ਕੀਤੀ। ED ਦੀ ਟੀਮ ਨੰਗਲ-ਭਾਖੜਾ ਮੁੱਖ ਸੜਕ ‘ਤੇ ਕੇਸ਼ਵ ਨਗਰ ਵਿੱਚ ਮੁੱਖ ਦੋਸ਼ੀ ਵਿਜੇ ਰਾਜ ਕਪੁਰੀਆ ਦੇ ਆਲੀਸ਼ਾਨ ਘਰ ਪਹੁੰਚੀ ਅਤੇ ਛਾਪੇਮਾਰੀ ਸ਼ੁਰੂ ਕਰ […]
Continue Reading