ਈਰਾਨ ਨੇ ਅਮਰੀਕੀ MQ-9 ਰੀਪਰ ਡਰੋਨ ਨੂੰ ਡੇਗਿਆ
ਤਹਿਰਾਨ 26 ਮਈ ,ਬੋਲੇ ਪੰਜਾਬ ਬਿਉਰੋ; ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਅਮਰੀਕੀ MQ-9B ਡਰੋਨ ਨੂੰ ਡੇਗ ਦਿੱਤਾ ਹੈ ਅਤੇ ਇੱਕ ਲੜਾਕੂ ਜਹਾਜ਼ ‘ਤੇ ਵੀ ਗੋਲੀਬਾਰੀ ਕੀਤੀ ਜੋ ਈਰਾਨੀ ਹਵਾਈ ਖੇਤਰ ਵਿੱਚ ਘੁਸਪੈਠ ਕਰ ਰਿਹਾ ਸੀ। ਅਲ ਜਜ਼ੀਰਾ ਦੀ ਇੱਕ ਰਿਪੋਰਟ ਦੇ ਅਨੁਸਾਰ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਕਿਹਾ ਕਿ […]
Continue Reading