₹21.31 ਲੱਖ ‘ਚ ਵਿਕਿਆ 0001 ਨੰਬਰ
ਚੰਡੀਗੜ੍ਹ, 13 ਅਕਤੂਬਰ, ਬੋਲੇ ਪੰਜਾਬ ਬਿਊਰੋ : VIP ਵਾਹਨ ਨੰਬਰਾਂ ਦਾ ਕ੍ਰੇਜ਼ ਇਸ ਹੱਦ ਤੱਕ ਪਹੁੰਚ ਗਿਆ ਕਿ ਇੱਕ ਨੰਬਰ ਲਈ 21.31 ਲੱਖ ਰੁਪਏ ਦੀ ਬੋਲੀ ਲਗਾਈ ਗਈ। ਚੰਡੀਗੜ੍ਹ ਵਿੱਚ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਨਵੀਂ ਲੜੀ ‘CH01-DG’ ਦੇ ਫੈਂਸੀ ਨੰਬਰਾਂ ਲਈ ਈ-ਨਿਲਾਮੀ ਕਰਵਾਈ। ਇਸ ਨਿਲਾਮੀ ਦੌਰਾਨ ਕੁੱਲ 527 ਨੰਬਰ ਵੇਚੇ ਗਏ। ‘CH01-DG-0001’ ਨੰਬਰ […]
Continue Reading