5 ਰਾਜਾਂ ‘ਚ ਹੋਈਆਂ ਚੋਣਾਂ ਦੌਰਾਨ BJP ਨੂੰ ₹1472.8 ਕਰੋੜ ਦੇ ਫੰਡ ਮਿਲੇ, ਕਾਂਗਰਸ ਤੋਂ ਸੱਤ ਗੁਣਾ ਵੱਧ
ਨਵੀਂ ਦਿੱਲੀ, 10 ਸਤੰਬਰ, ਬੋਲੇ ਪੰਜਾਬ ਬਿਊਰੋ : ਅਸਾਮ, ਬੰਗਾਲ, ਪੁਡੂਚੇਰੀ, ਕੇਰਲ ਅਤੇ ਤਾਮਿਲਨਾਡੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ, ਭਾਜਪਾ ਨੂੰ ਕਾਂਗਰਸ ਦੇ ਮੁਕਾਬਲੇ ਸੱਤ ਗੁਣਾ ਵੱਧ ਚੰਦਾ ਪ੍ਰਾਪਤ ਹੋਇਆ। 15 ਮਾਰਚ ਤੋਂ 4 ਮਈ ਤੱਕ ਚੱਲੀ ਚੋਣ ਪ੍ਰਕਿਰਿਆ ਦੌਰਾਨ, ਭਾਜਪਾ ਨੂੰ 1,472.8 ਕਰੋੜ ਰੁਪਏ ਮਿਲੇ, ਜਦਕਿ ਕਾਂਗਰਸ ਨੂੰ 207.17 ਕਰੋੜ ਰੁਪਏ ਪ੍ਰਾਪਤ ਹੋਏ। […]
Continue Reading