ਅਪਰਾਧੀਆਂ ਵਿੱਚ ਮੌਤ ਦਾ ਡਰ ਪੈਦਾ ਕਰਨਾ ਜ਼ਰੂਰੀ , ਨਹੀਂ ਤਾਂ ਬਲਾਤਕਾਰ ਵਰਗੇ ਅਪਰਾਧਾਂ ਨੂੰ ਰੋਕਣਾ ਮੁਸ਼ਕਲ -ਸੁਪਰੀਮ ਕੋਰਟ
ਨਵੀਂ ਦਿਲੀ 5 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਨਾਬਾਲਗਾਂ ਨਾਲ ਸਮੂਹਿਕ ਬਲਾਤਕਾਰ ਦੀਆਂ 3 ਘਟਨਾਵਾਂ ‘ਤੇ ਕਿਹਾ, “ਜਦੋਂ ਤੱਕ ਅਪਰਾਧੀ ਦੇ ਮਨ ਵਿੱਚ ਮੌਤ ਦਾ ਡਰ ਨਹੀਂ ਹੁੰਦਾ, ਅਜਿਹੇ ਅਪਰਾਧ ਨਹੀਂ ਰੁਕਣਗੇ।” ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਕਿਹਾ ਕਿ ਸਿਰਫ਼ ਕਾਗਜ਼ ‘ਤੇ ਗੱਲਾਂ ਲਿਖਣਾ ਕਾਫ਼ੀ ਨਹੀਂ ਹੈ, ਸਖ਼ਤ ਕਾਰਵਾਈ ਕਰਨੀ […]
Continue Reading