ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕ ਅਤੇ ਮੁਲਾਜ਼ਮ 29 ਨਵੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਰਨਗੇ ਘਿਰਾਓ

ਮੁੱਖ ਮੰਤਰੀ ਦਾ 5 ਸਾਲ ਪਹਿਲਾਂ ਕੀਤਾ ਐਲਾਨ ਪੂਰਾ ਨਾ ਹੋਇਆ-ਡੀ ਤੇ ਐਫ਼ ਪੰਜਾਬ ਚੰਡੀਗੜ੍ਹ/ਮੋਹਾਲੀ, 25 ਨਵੰਬਰ ,ਬੋਲੇ ਪੰਜਾਬ ਬਿਊਰੋ; 2022 ਵਿੱਚ ਸਰਕਾਰ ਬਣਨ ਤੋਂ ਬਾਅਦ ਗੁਜਰਾਤ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਅਜੇ ਤੱਕ ਆਪਣਾ ਅਮਲੀ ਰੂਪ ਨਹੀਂ ਲੈ ਸਕਿਆ, ਜਿਸ ਕਰਕੇ ਮੁਲਾਜਮ ਆਪਣੀ ਇਸ ਮੰਗ […]

Continue Reading