ਓਏਸਿਸ ਗਰੁੱਪ ਨੇ ਚੰਡੀਗੜ੍ਹ ਵਿੱਚ ‘ਆਗਾਜ਼’ ਬ੍ਰਾਂਡ ਕੀਤਾ ਲਾਂਚ

ਚੰਡੀਗੜ੍ਹ: 25 ਅਕਤੂਬਰ, ਬੋਲੇ ਪੰਜਾਬ ਬਿਊਰੋ; ਓਏਸਿਸ ਗਰੁੱਪ ਨੇ ਚੰਡੀਗੜ੍ਹ ਗੋਲਫ਼ ਕਲੱਬ ਵਿੱਚ ਸ਼ਾਨਦਾਰ ਸਮਾਰੋਹ ਦੌਰਾਨ ਆਪਣੇ ਬ੍ਰਾਂਡ ‘ਆਗਾਜ਼’ ਨੂੰ ਲਾਂਚ ਕੀਤਾ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ 500 ਤੋਂ ਵੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪ੍ਰਮੁੱਖ ਬਾਜ਼ਾਰਾਂ ਵਿੱਚ ਬ੍ਰਾਂਡ ਦੇ ਵਿਸਥਾਰ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਸਾਬਤ ਹੋਇਆ। ਸਮਾਰੋਹ ਦੌਰਾਨ […]

Continue Reading