ਜਾਵਾ ਸਾਗਰ ਵਿੱਚ 240 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੰਡੋਨੇਸ਼ੀਆਈ ਜਹਾਜ਼ ਲਾਪਤਾ
ਨਵੀਂ ਦਿੱਲੀ, 13 ਸਤੰਬਰ ,ਬੋਲੇ ਪੰਜਾਬ ਬਿਊਰੋ; ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਸਮੁੰਦਰੀ ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੂਰਬੀ ਜਾਵਾ ਤੋਂ ਦੱਖਣੀ ਕਾਲੀਮੰਤਨ ਜਾ ਰਿਹਾ ਇੱਕ ਯਾਤਰੀ ਜਹਾਜ਼ ਬੋਰਨੀਓ ਟਾਪੂ ‘ਤੇ ਅਚਾਨਕ ਗਾਇਬ ਹੋ ਗਿਆ, ਜਿਸ ਕਾਰਨ ਦੇਸ਼ ਦੀ ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ (ਬਸਾਰਨਾਸ) ਨੇ ਇੱਕ […]
Continue Reading