ਅਕਾਲੀ ਕੌਂਸਲਰ ਨੇ ਐਸਈ ਦੇ ਮਾਰਿਆ ਥੱਪੜ
ਲੁਧਿਆਣਾ 10 ਜੂਨ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਨਗਰ ਨਿਗਮ ਜ਼ੋਨ ਬੀ ਦਫ਼ਤਰ ਵਿਖੇ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਕਮਲ ਅਰੋੜਾ ਨੇ ਸੁਪਰਡੈਂਟ ਇੰਜੀਨੀਅਰ ਪ੍ਰਵੀਨ ਸਿੰਗਲਾ ਨੂੰ ਆਪਣੇ ਦਫ਼ਤਰ ਵਿੱਚ ਥੱਪੜ ਮਾਰ ਦਿੱਤਾ। ਅਰੋੜਾ ਦਾ ਦੋਸ਼ ਹੈ ਕਿ ਪ੍ਰਵੀਨ ਸਿੰਗਲਾ ਨਾ ਤਾਂ ਕੋਈ ਕੰਮ ਕਰਦਾ ਹੈ ਅਤੇ ਨਾ ਹੀ ਠੀਕ ਤਰ੍ਹਾਂ ਬੋਲਦਾ ਹੈ। ਕੌਂਸਲਰ ਨੇ ਦੱਸਿਆ […]
Continue Reading