ਐਸਐਫਜੇ ਦੀ ਸੰਯੁਕਤ ਰਾਸ਼ਟਰ ਦੇ ਦਰ ’ਤੇ ਦਸਤਕ, ਪੰਜਾਬ ਨੂੰ ‘ਕਬਜ਼ੇ ਹੇਠਲਾ ਖੇਤਰ’ ਦੱਸ ਕੇ ਸਵੈ-ਨਿਰਣੇ ਦੇ ਹੱਕ ਦੀ ਮੰਗ; ਕਿਹਾ—‘ਆਜ਼ਾਦੀ ਤੋਂ ਬਿਨਾਂ ਸ਼ਾਂਤੀ ਨਹੀਂ’

ਨਵੀਂ ਦਿੱਲੀ 23 ਸੰਤਬਰ ,(ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਵੱਲੋਂ 22 ਸਤੰਬਰ 2026 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ, ਮੈਂਬਰ ਦੇਸ਼ਾਂ ਅਤੇ ਸਕੱਤਰ-ਜਨਰਲ ਨੂੰ ਇੱਕ ਵਿਸਥਾਰਤ ਕਾਨੂੰਨੀ ਮੰਗ ਪੱਤਰ ਸੌਂਪਿਆ ਗਿਆ ਹੈ। ਜਥੇਬੰਦੀ ਨੇ ਸੰਯੁਕਤ ਰਾਸ਼ਟਰ ਤੋਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਹੇਠਲਾ ਖੇਤਰ ਮੰਨਣ, ਸਿੱਖ ਕੌਮ ਦੀ ਵੱਖਰੀ ਸਵਦੇਸ਼ੀ ਸਥਿਤੀ ਨੂੰ ਸਵੀਕਾਰ ਕਰਨ […]

Continue Reading