Delhi Protest ਦੌਰਾਨ ਕਥਿਤ ਜਾਤੀਗਤ ਟਿੱਪਣੀਆਂ ਕਰਨ ‘ਤੇ ਏ ਸੀ ਪੀ ਖ਼ਿਲਾਫ਼ ਐੱਫ ਆਈ ਆਰ ਦਰਜ
ਨਵੀਂ ਦਿੱਲੀ 14 ਅਕਤੂਬਰ ,ਬੋਲੇ ਪੰਜਾਬ ਬਿਊਰੋ; ਦਿੱਲੀ ਪੁਲੀਸ ਨੇ ਸਹਾਇਕ ਪੁਲੀਸ ਕਮਿਸ਼ਨਰ (ਏ ਸੀ ਪੀ) ਵਿਵੇਕ ਭਗਤ ਦੀ ਸ਼ਿਕਾਇਤ ‘ਤੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿੱਚ ਐੱਫ ਆਈ ਆਰ (FIR) ਦਰਜ ਕੀਤੀ ਹੈ। ਏ ਸੀ ਪੀ ਨੇ ਦੋਸ਼ ਲਾਇਆ ਹੈ ਕਿ 3 ਅਕਤੂਬਰ ਨੂੰ ਬੂਟਾ ਸਿੰਘ ਗੋਲ ਚੱਕਰ ਵਿਖੇ ਇੱਕ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ […]
Continue Reading