ਕਿਸਾਨ-ਮਜ਼ਦੂਰ 21 ਜੁਲਾਈ ਦਿੱਲੀ ਚ ਕਰੇਗੀ ਮਹਾਂ ਪੰਚਾਇਤ
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ 21 ਜੁਲਾਈ ਦਿੱਲੀ ਮਹਾਂ ਪੰਚਾਇਤ ਦੀਆਂ ਤਿਆਰੀਆਂ- ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਆਉਣ ਤੇ ਪੁਤਲਾ ਫੂਕਦਿਆ ਫਰੀ ਟਰੇਡ ਸਮਝੌਤੇ ਰੱਦ ਕਰਨ ਦੀ ਜ਼ੋਰਦਾਰ ਮੰਗ ਫਿਰੋਜ਼ਪੁਰ, 17 ਜੁਲਾਈ ,ਬੋਲੇ ਪੰਜਾਬ ਬਿਊਰੋ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਗੁਰਦੁਆਰਾ ਅਰਮਾਨਪੁਰਾ ਸਾਹਿਬ (ਨੇੜੇ ਫਿਰੋਜ਼ਪੁਰ) […]
Continue Reading