ਡੀਬੀਯੂ ਵੱਲੋਂ ਰਿਸਰਚ ਐਕਸੀਲੈਂਸ ਐਵਾਰਡਜ਼-2026 ਵਿੱਚ ਖੋਜ ਅਤੇ ਨਵੀਨਤਾ ਦੀ ਉੱਤਮਤਾ ਹਾਸਿਲ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ
ਮੰਡੀ ਗੋਬਿੰਦਗੜ੍ਹ, 19 ਸਤੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਵੱਲੋਂ ਡੀਬੀਯੂ ਕੋਰ ਰਿਸਰਚ ਐਕਸੀਲੈਂਸ ਐਵਾਰਡ – 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਖੋਜ, ਨਵੀਨਤਾ, ਪੇਟੈਂਟ, ਵਿਗਿਆਨਕ ਤਰੱਕੀ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦੀਆਂ ਉਪਲਬਧੀਆਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਮੁੱਖ ਸਿੱਖਿਆ-ਸ਼ਾਸਤਰੀਆਂ, ਖੋਜਕਰਤਿਆਂ, ਵਿਗਿਆਨੀਆਂ, […]
Continue Reading