ਰੰਗਾਰੰਗ ਪੇਸ਼ਕਾਰੀਆਂ ਨਾਲ ਸਜਿਆ ‘ਜਸ਼ਨ-ਏ-ਫਰੈਸ਼ਰ’, ਜੀ.ਟੀ.ਬੀ.ਆਈ.ਟੀ. ’ਚ ਵਿਦਿਆਰਥੀਆਂ ਨੇ ਮਚਾਈਆਂ ਧੂਮਾਂ
ਨਵੀਂ ਦਿੱਲੀ 28 ਅਕਤੂਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਅਧੀਨ ਚਲ ਰਹੇ ਜੀ.ਟੀ.ਬੀ.ਆਈ.ਟੀ. ਇੰਜੀਨੀਅਰਿੰਗ ਕਾਲਜ ਰਾਜੌਰੀ ਗਾਰਡਨ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਅਤੇ ਉਨ੍ਹਾਂ ਨੂੰ ਕਾਲਜ ਦੇ ਮਾਹੌਲ ਨਾਲ ਜੋੜਨ ਦੇ ਉਦੇਸ਼ ਨਾਲ ‘ਜਸ਼ਨ-ਏ-ਫਰੈਸ਼ਰ’ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਕਾਲਜ ਦੇ ਗ੍ਰਾਊਂਡ ਵਿੱਚ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਲਈ […]
Continue Reading