ਡੇਰਾਬੱਸੀ ਅਨਾਜ ਮੰਡੀ ਵਿੱਚ ਝੋਨੇ ਦੀ ਬੇਕਦਰੀ, ਕਿਸਾਨ ਹੋ ਰਹੇ ਖੱਜਲ ਖੁਆਰ : ਐਨ.ਕੇ. ਸ਼ਰਮਾ
ਤਿੰਨ ਦਿਨਾਂ ਤੋਂ ਨਹੀਂ ਹੋਈ ਬੋਲੀ, ਟਰਾਲੀਆਂ ਵਿੱਚ ਝੋਨਾ ਲੈ ਕੇ ਉਡੀਕ ਕਰ ਰਹੇ ਕਿਸਾਨਪੱਲਦੇਾਰ ਦੂਸ਼ਿਤ ਪਾਣੀ ਪੀਣ ਲਈ ਮਜਬੂਰਸਾਬਕਾ ਵਿਧਾਇਕ ਨੇ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਡੇਰਾਬੱਸੀ 9 ਅਕਤੁਬਰ ,ਬੋਲੇ ਪੰਜਾਬ ਬਿਉਰੋ; ਡੇਰਾਬੱਸੀ ਦੀ ਧਨੌਣੀ ਮੰਡੀ ਵਿੱਚ ਝੋਨੇ ਦੀ ਬੇਕਦਰੀ ਕੀਤੀ ਜਾ ਰਹੀ ਹੈ। ਮੰਡੀ ਵਿੱਚ ਜਿੱਥੇ ਇੱਕ ਪਾਸੇ ਕਣਕ ਦੇ […]
Continue Reading