ਸੜਕ ਨਿਰਮਾਣ ਦੇ ਰੁਕੇ ਕੰਮਾਂ ਲਈ ਹਰਿਆਣਾ ਦੇ ਠੇਕੇਦਾਰਾਂ ਨੇ 31 ਮਾਰਚ ਤੱਕ ਐਕਸਟੈਂਸ਼ਨ ਮੰਗੀ
ਗਲੋਬਲ ਸਪਲਾਈ ਚੇਨ ‘ਚ ਰੁਕਾਵਟ ਕਾਰਨ ਉਸਾਰੀ ਸਮੱਗਰੀ ਦੀ ਕਿੱਲਤ ਵਧੀ, ਮਹਿੰਗੀਆਂ ਦਰਾਂ ਨੇ ਪਰੇਸ਼ਾਨੀ ਵਧਾਈ ਜੇ ਹਰਿਆਣਾ ਦੀਆਂ ਸੜਕਾਂ ਚਮਕਦੀਆਂ ਚਾਹੀਦੀਆਂ ਹਨ ਤਾਂ ਸਰਕਾਰ ਨੂੰ ਮਦਦ ਦਾ ਹੱਥ ਵਧਾਉਣਾ ਪਵੇਗਾ ਚੰਡੀਗੜ੍ਹ, 13 ਅਕਤੂਬਰ ਬੋਲੇ ਪੰਜਾਬ ਬਿਊਰੋ( ਹਰਦੇਵ ਚੌਹਾਨ) ਆਲ ਹਰਿਆਣਾ ਪੀਡਬਲਯੂਡੀ ਕਾਂਟਰੈਕਟਰ ਐਸੋਸੀਏਸ਼ਨ ਦੀ ਅੱਜ ਨਿਰਮਾਣ ਸਦਨ ਵਿੱਚ ਹੋਈ ਮੀਟਿੰਗ ਵਿੱਚ ਸੜਕ ਨਿਰਮਾਣ ਦੇ […]
Continue Reading