ਜਗਰਾਉਂ ਵਿੱਚ ਕਿਸਾਨ ਆਗੂ ਅਤੇ ਪੁੱਤਰ ‘ਤੇ ਡੰਡਿਆਂ ਨਾਲ ਹਮਲਾ

ਜਗਰਾਉਂ 11 ਅਕਤੂਬਰ ,ਬੋਲੇ ਪੰਜਾਬ ਬਿਊਰੋ; ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ‘ਤੇ ਬੀਤੀ ਦੇਰ ਰਾਤ ਜਲੰਧਰ-ਫਿਰੋਜ਼ਪੁਰ ਹਾਈਵੇਅ ‘ਤੇ ਜਗਰਾਉਂ ਵਿੱਚ ਨਵੀਂ ਅਨਾਜ ਮੰਡੀ ਦੇ ਪਿੱਛੇ ਖੰਡ ਮਿੱਲ ਰੋਡ ‘ਤੇ ਜਾਨਲੇਵਾ ਹਮਲਾ ਹੋਇਆ। ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਲੈਸ ਲਗਭਗ 30 ਤੋਂ 35 ਅਣਪਛਾਤੇ ਵਿਅਕਤੀਆਂ ਨੇ […]

Continue Reading