ਗੁਰਬਾਣੀ ਦੇ ਯੂ-ਟਿਊਬ ਪ੍ਰਸਾਰਨ ’ਚ ‘ਜਾਣਬੁੱਝ ਕੇ’ ਵਿਘਨ ਪਾਉਣ ਦੇ ਦੋਸ਼, GTC ਵੱਲੋਂ ਤਕਨੀਕੀ ਆਡਿਟ ਦੀ ਮੰਗ
ਅਮ੍ਰਿਤਸਰ 23 ਅਗਸਤ ,ਬੋਲੇ ਪੰਜਾਬ ਬਿਊਰੋ; ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜੀ.ਟੀ.ਸੀ. ਨੈੱਟਵਰਕ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰਤ ਯੂ-ਟਿਊਬ ਚੈਨਲ ਦੇ ਪ੍ਰਸਾਰਨ ਵਿੱਚ ਜਾਣਬੁੱਝ ਕੇ ਕਾਲੀਆਂ ਸਕ੍ਰੀਨਾਂ ਪਾ ਕੇ ਅਤੇ […]
Continue Reading