ਅਮਰੀਕੀ ਖੁਫ਼ੀਆ ਏਜੰਸੀ ‘ਤੇ ਸਾਈਬਰ ਹਮਲਾ! ਟਰੰਪ ਸਰਕਾਰ ਲਈ ਨਵੀਂ ਚੁਣੌਤੀ, ODNI ਵੀ ਪ੍ਰਭਾਵਿਤ

ਅਮਰੀਕਾ ‘ਚ ਸਾਈਬਰ ਸੁਰੱਖਿਆ ਨੂੰ ਵੱਡਾ ਝਟਕਾ: CIA ਡਾਟਾਬੇਸ ਵਿੱਚ ਸੰਨ੍ਹਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ ਅਮਰੀਕਾ, 25 ਨਵੰਬਰ ,ਬੋਲੇ ਪੰਜਾਬ ਬਿਊਰੋ; ਮੱਧ ਪੂਰਬ ਵਿੱਚ ਇਰਾਨ ਨਾਲ ਚੱਲ ਰਹੇ ਤਣਾਅ ਅਤੇ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡਟਰੰਪ ਦੀ ਸਰਕਾਰ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਖੜ੍ਹੀ ਹੋਗਈ ਹੈ। ਰਿਪੋਰਟਾਂ ਮੁਤਾਬਕ, ਅਮਰੀਕਾ […]

Continue Reading