GMADA ਦੇ ਮਨਜ਼ੂਰਸ਼ੁਦਾ ਨਕਸ਼ੇ ਵਾਲੀ ਸੜਕ ’ਤੇ ਕਥਿਤ ਪਲਾਟਿੰਗ, ਪ੍ਰੀਤ ਸਿਟੀ ਸੈਕਟਰ 86 ਦੇ ਵਸਨੀਕਾਂ ਨੇ ਕਾਰਵਾਈ ਦੀ ਮੰਗ ਕੀਤੀ

ਸ਼ੀਤਲਾ ਮਾਤਾ ਮੰਦਰ ਦੇ ਰਸਤੇ ਨੂੰ ਰੋਕਣ ਅਤੇ ਜਨਤਕ ਸੜਕ ’ਤੇ ਕਥਿਤ ਕਬਜ਼ੇ ਦਾ ਮਾਮਲਾ ਉਠਾਇਆ – ਹਰਦੇਵ ਸਿੰਘ ਉੱਭਾ ਮੋਹਾਲੀ, 25 ਨਵੰਬਰ ,ਬੋਲੇ ਪੰਜਾਬ ਬਿਊਰੋ; ਮੋਹਾਲੀ ਦੇ ਪ੍ਰੀਤ ਸਿਟੀ, ਸੈਕਟਰ 86 ਦੇ ਵਸਨੀਕਾਂ ਵੱਲੋਂ GMADA ਦੇ ਮਨਜ਼ੂਰਸ਼ੁਦਾ ਲੇਆਉਟ ਪਲਾਨ ਵਿੱਚ ਦਰਸਾਈ ਗਈ ਸੜਕ ’ਤੇ ਕਥਿਤ ਪਲਾਟਿੰਗ ਅਤੇ ਰਸਤੇ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ […]

Continue Reading