ਬਾਸਮਤੀ ਕਿਸਾਨਾਂ ਨੂੰ ਨਵੀਂ ਕੀਟਨਾਸ਼ਕ ਤਕਨੀਕ ਮਿਲੇ, ਤਦ ਹੀ ਸੁਰੱਖਿਅਤ ਰਹਿਣਗੇ ਨਿਰਯਾਤ ਬਾਜ਼ਾਰ: ਮਾਹਿਰ
ਪੰਜਾਬ-ਹਰਿਆਣਾ ‘ਚ ਦੇਸ਼ ਦੀ ਕਰੀਬ 75% ਬਾਸਮਤੀ ਦਾ ਉਤਪਾਦਨ; ਪੰਜ ਸਾਲ ਦੇ ਡਾਟਾ ਸੁਰੱਖਿਆ ਦੀ ਮੰਗ ਚੰਡੀਗੜ੍ਹ, 26 ਨਵੰਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਕਿਸਾਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਨਿਰਯਾਤ ਬਣਾਏ ਰੱਖਣ ਲਈ ਨਵੀਆਂ ਅਤੇ ਆਧੁਨਿਕ ਕੀਟਨਾਸ਼ਕ ਤਕਨੀਕਾਂ ਤੱਕ ਜਲਦੀ ਪਹੁੰਚ ਮਿਲਣਾ ਜ਼ਰੂਰੀ ਹੈ। ਯੂਰਪ ਸਮੇਤ ਕਈ ਦੇਸ਼ਾਂ ‘ਚ ਕੀਟਨਾਸ਼ਕ ਅਵਸ਼ੇਸ਼ਾਂ […]
Continue Reading