ਡੀਬੀਯੂ ਵਿਖੇ ਸੇਵਾਮੁਕਤ ਆਈਏਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਸ਼ਾਸਨ ਸੰਬੰਧੀ ਅਨੁਭਵਾਂ ਉੱਤੇ ਆਧਾਰਿਤ ਪੁਸਤਕ ਦਾ ਲੋਕਾਰਪਣ
ਮੰਡੀ ਗੋਬਿੰਦਗੜ੍ਹ, 18 ਸਤੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਉਦਾਰ ਕਲਾ ਵਿਭਾਗ ਵੱਲੋਂ ਸੇਵਾਮੁਕਤ ਆਈਏਐਸ ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਵੱਲੋਂ ਲਿਖੀ ਪੁਸਤਕ ‘ਇਨਸਾਈਟਸ ਫ੍ਰੌਮ ਦਿ ਫ੍ਰੰਟਲਾਈਨਜ਼ ਆਫ ਗਵਰਨੈਂਸ: ਰਿਫਲੈਕਸ਼ਨਜ਼ ਆਫ ਏ ਸਿਵਲ ਸਰਵੈਂਟ’ ਦੇ ਲੋਕਾਰਪਣ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ-ਚਾਂਸਲਰ ਡਾ. […]
Continue Reading