ਗੁਰਦੁਆਰਾ ਅਜੈ ਐਨਕਲੇਵ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਦੀ ਹੋਈ ਚੋਣ

ਨਵੀਂ ਦਿੱਲੀ, 22 ਜੂਨ (ਮਨਪ੍ਰੀਤ ਸਿੰਘ ਖਾਲਸਾ): ਆਮ ਤੌਰ ’ਤੇ ਹਰ ਗੁਰਦੁਆਰਾ ਸਾਹਿਬ ਵਿੱਚ ਚੋਣਾਂ ਰਾਹੀਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ, ਪਰ ਦਿੱਲੀ ਦੇ ਅਜੈ ਐਨਕਲੇਵ ਦੀ ਸੰਗਤ ਨੇ ਬਿਨਾਂ ਚੋਣਾਂ ਕਰਵਾਏ ਸਰਬਸੰਮਤੀ ਨਾਲ ਸਰਦਾਰ ਗੁਰਮੀਤ ਸਿੰਘ ਬਖ਼ਸ਼ੀ ਨੂੰ ਪ੍ਰਧਾਨ ਚੁਣ ਲਿਆ ਹੈ। ਜਲਦ ਹੀ ਗੁਰਮੀਤ ਸਿੰਘ ਬਖ਼ਸ਼ੀ ਆਪਣੀ ਟੀਮ ਦਾ […]

Continue Reading