ਡੀਬੀਯੂ ਵੱਲੋਂ ਪੰਜਾਬ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਬਾਰੇ ਕਰਵਾਈ ਗਈ ਦੋ ਰੋਜ਼ਾ ਕੌਮੀ ਗੋਸ਼ਟੀ

ਸੈਮੀਨਾਰ ਵਿੱਚ ਵਿਦਵਾਨਾਂ ਨੇ ਧਾਰਮਿਕ ਪਰੰਪਰਾਵਾਂ, ਪੰਜਾਬੀ ਸਾਹਿਤ, ਭਗਤੀ ਲਹਿਰ ਅਤੇ ਦੇਸ਼ ਵੰਡ ਦੇ ਸਮਾਜਿਕ-ਸੱਭਿਆਚਾਰਕ ਪ੍ਰਭਾਵਾਂ ਬਾਰੇ ਕੀਤ ਵਿਚਾਰ-ਵਟਾਂਦਰਾ ਮੰਡੀ ਗੋਬਿੰਦਗੜ੍ਹ, 17 ਅਕਤੂਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੀ ਫੈਕਲਟੀ ਆਫ ਲਿਬਰਲ ਆਰਟਸ ਵੱਲੋਂ ਭਾਰਤੀ ਇਤਿਹਾਸਕ ਖੋਜ ਪਰਿਸ਼ਦ (ਆਈਸੀਐਚਆਰ) ਦੇ ਸਹਿਯੋਗ ਨਾਲ “ਪੰਜਾਬ ਵਿੱਚ ਸੱਭਿਆਚਾਰ, ਅਧਿਆਤਮਿਕਤਾ ਅਤੇ ਧਰਮ: ਵੱਖ-ਵੱਖ ਇਤਿਹਾਸਕ ਕਾਲਾਂ ਦੇ ਪ੍ਰਸੰਗ […]

Continue Reading