ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ- ਦੁਸ਼ਹਿਰਾ ਮੇਲੇ ਦਾ ਆਯੋਜਨ 20 ਅਕਤੂਬਰ ਨੂੰ

ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਤਿਆਰ ਝਾਕੀਆਂ ਪਹੁੰਚਣਗੀਆਂ ਮੋਹਾਲੀ : ਕੁਲਦੀਪ ਸਿੰਘ ਸਮਾਣਾ , ਫੂਲਰਾਜ ਸਿੰਘ ਮੋਹਾਲੀ 17 ਅਕਤੂਬਰ ,ਬੋਲੇ ਪੰਜਾਬ ਬਿਊਰੋ;ਮੋਹਾਲੀ ਕਲਾ, ਸੱਭਿਆਚਾਰਕ ਅਤੇ ਵੈਲਫੇਅਰ ਕਲੱਬ (ਰਜਿ.) ਮੋਹਾਲੀ ਦੀ ਤਰਫੋਂ ਤੀਸਰੇ ਦੁਸ਼ਹਿਰਾ ਮੇਲੇ ਦਾ ਆਯੋਜਨ 20 ਅਕਤੂਬਰ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਅੱਜ ਸੈਕਟਰ -79 ਦੁਸ਼ਹਿਰਾ ਮੇਲੇ ਵਾਲੀ ਥਾਂ ਤੇ ਪ੍ਰੈੱਸ […]

Continue Reading