ਮਸਲਾ-ਏ-ਸ਼ਬਦ ਗੁਰੂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ!
ਮਸਲਾ-ਏ-ਸ਼ਬਦ ਗੁਰੂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ! ਮਨੁੱਖ ਜਦੋਂ ਤੁਰਦਾ ਹੈ ਤਾਂ ਉਸ ਦੇ ਨਾਲ-ਨਾਲ ਸ਼ਬਦ ਵੀ ਤੁਰਦੇ ਹਨ—ਇੱਕ ਥਾਂ ਤੋਂ ਦੂਜੀ ਥਾਂ ਤੱਕ। ਮਨੁੱਖ ਆਪਣੇ ਸਫ਼ਰ ਦਾ ਸਫ਼ਰਨਾਮਾ ਲਿਖਦਾ ਹੈ, ਪਰ ਸ਼ਬਦਾਂ ਦਾ ਕੋਈ ਸਫ਼ਰਨਾਮਾ ਨਹੀਂ ਲਿਖਦਾ। ਮਨੁੱਖ ਆਪਣੇ ਝੂਠ ਨੂੰ ਵੀ ਸੱਚ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਪਰ ਸ਼ਬਦ ਆਪਣੇ ਆਪ ਵਿੱਚ […]
Continue Reading