ਭੂਮਿਕਾ ਤੇ ਹਿਮਾਂਸ਼ੂ ਬਣੇ ਮਿਸ ਅਤੇ ਮਿਸਟਰ ਫਰੈਸ਼ਰ-2026
ਮੋਹਾਲੀ, 9 ਸਤੰਬਰ, ਬੋਲੇ ਪੰਜਾਬ ਬਿਊਰੋ: ਸੀਜੀਸੀ ਲਾਂਡਰਾਂ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਏ ਗਏ ਫਰੈਸ਼ਰਜ਼ ਬੈਸ਼ ‘ਜਸ਼ਨ-2026’ ਦੌਰਾਨ ਬੀਟੈਕ-ਏਆਈ ਐਂਡ ਡੀਐਸ ਦੀ ਵਿਦਿਆਰਥਣ ਭੂਮਿਕਾ ਪਾਂਡੇ ਅਤੇ ਬਾਇਓਟੈਕਨਾਲੋਜੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਿਮਾਂਸ਼ੂ ਨੇ ਕ੍ਰਮਵਾਰ ਮਿਸ ਅਤੇ ਮਿਸਟਰ ਫਰੈਸ਼ਰ-2026 ਦਾ ਖਿਤਾਬ ਜਿੱਤਿਆ। ਜੰਨਤ ਚੌਧਰੀ (ਬੀਟੈਕ ਸੀਐਸਈ) ਅਤੇ ਏਰਿਕ (ਬੀਟੈਕ ਏਆਈ ਐਂਡ ਐਮਐਲ) ਨੂੰ […]
Continue Reading