ਨੌਸਰਬਾਜ਼ਾਂ ਨੇ ਪੰਜਾਬ ਸਰਕਾਰ ਦੇ ਨਾਂ ਤੇ ਮੁੱਖ ਅਧਿਆਪਕਾ ਤੋਂ ਠੱਗੇ 50000 ਰੁਪਏ
ਬਠਿੰਡਾ, 25 ਜੂਨ ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ ਨੌਸਰਬਾਜ਼ਾਂ ਨੇ ਹੁਣ ਠੱਗੀ ਮਾਰਨ ਦਾ ਇੱਕ ਬਿਲਕੁਲ ਨਵਾਂ ਅਤੇ ਅਨੋਖਾ ਤਰੀਕਾ ਲੱਭ ਲਿਆ ਹੈ। ਸ਼ਾਤਰ ਠੱਗਾਂ ਨੇ ਇਸ ਵਾਰ ਇੱਕ ਸਰਕਾਰੀ ਸਕੂਲ ਦੀ ਹੈੱਡ ਟੀਚਰ (ਮੁੱਖ ਅਧਿਆਪਕਾ) ਨੂੰ ਨਿਸ਼ਾਨਾ ਬਣਾਇਆ ਹੈ। ਠੱਗਾਂ ਨੇ ਸਕੂਲ ਦੀ ਗ੍ਰਾਂਟ ਵਿੱਚ ਗਬਨ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਮੁਅੱਤਲ […]
Continue Reading