ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਾਸ਼
ਸਰੀਰ ‘ਤੇ ਮਿਲੇ ਸੱਟਾਂ ਦੇ ਗੰਭੀਰ ਨਿਸ਼ਾਨ; ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ! ਚੰਡੀਗੜ੍ਹ, 28 ਸਤੰਬਰ ,ਬੋਲੇ ਪੰਜਾਬ ਬਿਊਰੋ; ਪਠਾਨਕੋਟ ਵਿੱਚ ਸ਼ਿਵ ਸੈਨਾ ਹਿੰਦ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਦੇ ਭਰਾ ਦੀ ਭੇਦਭਰੇ ਹਾਲਾਤਾਂ ‘ਚੋ ਘਰ ਵਿੱਚ ਲਾਸ਼ ਮਿਲੀ। ਉਹ ਬੈੱਡਰੂਮ ਵਿੱਚ ਲਹੂ-ਲੁਹਾਣ ਪਏ ਸਨ। ਮ੍ਰਿਤਕ ਦੀ ਪਛਾਣ 35 ਸਾਲਾ ਜਤਿੰਦਰ ਸ਼ਰਮਾ ਨਿਵਾਸੀ ਲਕਸ਼ਮੀ […]
Continue Reading