ਅਕਾਲੀ ਦਲ ਦੀ ਸਰਕਾਰ ’ਚ ਲਾਲੜੂ ਬਣੇਗਾ ਗੇਟਵੇ ਆਫ਼ ਪੰਜਾਬ : ਕ੍ਰਿਸ਼ਨ ਪਾਲ ਸ਼ਰਮਾ
ਲਾਲੜੂ ਇਲਾਕੇ ਵਿੱਚ ਚਲਾਈ ਜਨ ਸੰਪਰਕ ਮੁਹਿੰਮ, ਮੀਟਿੰਗ ਕਰਕੇ ਬਣਾਈ ਰਣਨੀਤੀ ਲਾਲੜੂ 12 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸੱਤਾ ਵਿੱਚ ਆਉਣ ‘ਤੇ ਲਾਲੜੂ ਖੇਤਰ ਨੂੰ ਸਰਹੱਦੀ ਖੇਤਰ […]
Continue Reading