ਲੈਪਸ ਹੋਈਆਂ ਗਰਾਂਟਾਂ ਤੁਰੰਤ ਜਾਰੀ ਕਰੇ ਸਰਕਾਰ: ਡੀ ਟੀ ਐੱਫ
ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਵਿਚਕਾਰ ਸਕੂਲ ਮੁਖੀ ਭਾਰੀ ਪ੍ਰੇਸ਼ਾਨੀ ਵਿੱਚ, ਵੱਡੀਆਂ ਰਕਮਾਂ ਦਾ ਭੁਗਤਾਨ ਅਜੇ ਵੀ ਅਧੂਰਾ: ਡੀ ਟੀ ਐੱਫ ਗ੍ਰਾਂਟ ਸਕੂਲ ਖਾਤਿਆਂ/ ਪੋਰਟਲ ਤੇ ਨਹੀਂ ਪਹੁੰਚੀ, ਖਰਚ ਕਰਕੇ ਵਰਤੋਂ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਚੰਡੀਗੜ੍ਹ 12 ਸਤੰਬਰ, ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਪਾਸੇ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ […]
Continue Reading