ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਸ਼ਹੀਦ ਭਾਈ ਤਲਵਿੰਦਰ ਸਿੰਘ ਪਰਮਾਰ ਸਾਹਿਬ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਉਣ ਦੀ ਅਪੀਲ: ਭਾਈ ਪਰਮਜੀਤ ਸਿੰਘ ਭਿਓਰਾ
ਕੌਮੀ ਸ਼ਹਾਦਤਾਂ ਨੂੰ ਸਿਰਫ਼ ਯਾਦ ਨਹੀਂ, ਇਤਿਹਾਸ ਦੀ ਜ਼ਿੰਮੇਵਾਰੀ ਵਜੋਂ ਸੰਭਾਲਿਆ ਜਾਏ ਨਵੀਂ ਦਿੱਲੀ 11 ਅਕਤੂਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਅਸੁਰ ਸੰਘਾਰਬੇ ਕਉ, ਦੁਰਜਨ ਕੇ ਮਾਰਬੇ ਕਉ, ਪਤਿਤ ਉਧਾਰਬੇ ਕਉ ਖਾਲਸਾ ਬਨਾਯੋ ਹੈ। ਦੁਸ਼ਟ ਦਮਨ ਸਤਿਗੁਰੂ ਜੀ ਦੀ 96 ਕਰੋੜੀ ਭੁਜੰਗ ਫੌਜ ਦੇ ਮਹਾਨ ਸਿਪਾਹਸਾਲਾਰ, ਨੌਂ-ਖੰਡੀ ਖਾਲਸਾਈ ਝੰਡੇ ਝੁਲਾਉਣ ਵਾਲੀ ਕਲਗੀਧਰ ਪਾਤਸ਼ਾਹ ਦੀ ਵਿਸ਼ੇਸ਼ […]
Continue Reading