ਦੀ ਖੰਨਾ ਪ੍ਰਾਈਮਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਖੰਨਾ ਨੇ ਮਨਾਇਆ ਅੰਤਰ ਰਾਸ਼ਟਰੀ ਸਹਿਕਾਰਤਾ ਵਰ੍ਹਾ 

ਚੇਅਰਮੈਨ ਜੱਸੀ ਕਿਸ਼ਨਗੜ੍ਹ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ  ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਚੋ ਮੁਕਤ ਕੀਤਾ – ਬੈਂਕ ਮੈਨੇਜਰ ਸੁਖਦੀਪ ਸਿੰਘ  ਖੰਨਾ ,7 ਜੁਲਾਈ  (ਅਜੀਤ ਖੰਨਾ  ); ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ : ਖੰਨਾ। ਵੱਲੋਂ ਬੈਂਕ ਮੈਨੇਜਰ ਸੁਖਦੀਪ ਸਿੰਘ ਦੀ ਅਗਵਾਹੀ ਚ ਅੰਤਰ ਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਅਤੇ ‘“ਏਕ […]

Continue Reading