ਸ਼੍ਰੀ ਹਰੀ ਸੰਕੀਰਤਨ ਮੰਦਰ ਵਿੱਚ ਧੂਮਧਾਮ ਨਾਲ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ ਤੇ ਐਮ.ਸੀ. ਪਾਰਸ਼ਦ ਮੈਡਮ ਬਲਜੀਤ ਕੌਰ ਨੇ ਕੀਤੀ ਵਿਸ਼ੇਸ਼ ਸ਼ਿਰਕਤ, ਮੰਦਰ ਕਮੇਟੀ ਵੱਲੋਂ ਸ਼ਾਲ ਓੜ੍ਹਾ ਕੇ ਕੀਤਾ ਗਿਆ ਸਨਮਾਨਿਤ ਮੋਹਾਲੀ 5 ਸਤੰਬਰ ,ਬੋਲੇ ਪੰਜਾਬ ਬਿਊਰੋ: ਮੋਹਾਲੀ ਦੇ ਫੇਜ਼-5 ਸਥਿਤ ਸ਼੍ਰੀ ਹਰੀ ਸੰਕੀਰਤਨ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਾਵਨ ਮੌਕੇ ‘ਤੇ ਵਿਸ਼ਾਲ ਅਤੇ […]
Continue Reading