ਆਮ ਆਦਮੀ ਪਾਰਟੀ ਨੂੰ ਸੁਖਚੈਨ ਖਹਿਰਾ ਨੇ ਦੱਸਿਆ ‘ਈਵੈਂਟ ਮੈਨੇਜਮੈਂਟ ਕੰਪਨੀ’, ਕਿਹਾ- ਪੰਜਾਬ ਦੀਆਂ 117 ਸੀਟਾਂ ’ਤੇ ਸਰਗਰਮ ਹੋਵੇਗਾ ਮੁਲਾਜ਼ਮਾਂ ਦਾ ‘ਸਿਆਸੀ ਵਿੰਗ’

ਮੁਲਾਜ਼ਮ ਅਤੇ ਪੈਨਸ਼ਨਰ ਵਰਗ ਬਣਾਏਗਾ ਸਿਆਸੀ ਦਬਾਅ ਗਰੁੱਪ, ਚੋਣਾਂ ਵਿੱਚ ਸਾਡੀ ਸ਼ਮੂਲੀਅਤ ਬਿਨਾਂ ਸਰਕਾਰ ਬਣਨੀ ਮੁਸ਼ਕਲ: ਸੁਖਚੈਨ ਸਿੰਘ ਖਹਿਰਾ ਚੰਡੀਗੜ੍ਹ, 27 ਨਵੰਬਰ ,ਬੋਲੇ ਪੰਜਾਬ ਬਿਊਰੋ; ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਮੁਲਾਜ਼ਮਾਂ ਅਤੇਸੇਵਾਮੁਕਤ ਕਰਮਚਾਰੀਆਂ ਵੱਲੋਂ ਸੂਬੇ ਵਿੱਚ ਇੱਕ ਮਜ਼ਬੂਤ ਸਿਆਸੀ ਦਬਾਅ ਗਰੁੱਪ ਖੜ੍ਹਾ […]

Continue Reading