ਸਿੱਖਿਆ ਕ੍ਰਾਂਤੀ ਦੀ ਖੁੱਲੀ ਪੋਲ: ਸਕੂਲਾਂ ਦੇ ਵਿਕਾਸ ਲਈ ਆਈਆਂ ਗ੍ਰਾਂਟਾ ਦਾ ਪੈਸਾ ਫਸਿਆ, ਅਧਿਆਪਕ ਜੇਬਾਂ ‘ਚੋਂ ਖਰਚ ਚੁੱਕੇ ਹਨ ਕਰੋੜਾਂ ਰੁਪਏ – ਡੀ ਟੀ ਐਫ਼

ਚੰਡੀਗੜ੍ਹ/ਮੋਹਾਲੀ, 18 ਨਵੰਬਰ ,ਬੋਲੇ ਪੰਜਾਬ ਬਿਊਰੋ; ਸਿੱਖਿਆ ਦੀਆਂ ਕਾਇਆ ਕਲਪ ਕਰਨ ਵਾਲੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਟਰਮ ਖ਼ਤਮ ਹੋਣ ਦਾਲਗਭਗ ਸਵਾ ਕ ਮਹੀਨਾ ਰਹਿ ਗਿਆ ਹੈ, ਜਿਸ ਕਾਰਨ ਸਕੂਲ ਮੁਖੀਆਂ ਦੇ ਸਾਂਹ ਸੂਤੇ ਪਏ ਹਨ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ […]

Continue Reading